National Trucking Week 2026
Will you join truck drivers mobilizing across Canada on September 12?
After years of fighting for fair pay and fair rules, we’re taking the campaign for a better trucking industry to the next level for National Trucking Week 2026. We are demanding government action to:
Saturday, September 12, 2026

Our demands
What we are asking government to do.
- Guarantee minimum pay rates ਘੱਟੋ-ਘੱਟ ਤਨਖਾਹ ਦਰਾਂ ਦੀ ਗਾਰੰਟੀ ਦੇਣਾ
- Ensure no unpaid work, no late pay ਇਹ ਯਕੀਨੀ ਬਣਾਉਣਾ ਕਿ ਕੋਈ ਵੀ ਕੰਮ ਬਿਨਾਂ ਭੁਗਤਾਨ ਦੇ ਨਾ ਹੋਵੇ ਅਤੇ ਤਨਖਾਹ ਵਿੱਚ ਦੇਰੀ ਨਾ ਹੋਵੇ
- End wage theft ਤਨਖਾਹ ਚੋਰੀ (wage theft) ਨੂੰ ਖਤਮ ਕਰਨਾ
- Protect drivers, hold employers accountable ਡਰਾਈਵਰਾਂ ਦੀ ਸੁਰੱਖਿਆ ਕਰਨਾ ਅਤੇ ਮਾਲਕਾਂ ਨੂੰ ਜਵਾਬਦੇਹ ਠਹਿਰਾਉਣਾ
- Invest in better infrastructure ਬਿਹਤਰ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨਾ
Sign up here to let us know you’re coming.
Sign up to help plan or attend an action in your city.
Spread the word
Let’s amplify our voice
Please share this video on your WhatsApp, Facebook, TikTok, and with everyone you know. Let’s reach as many people as possible and build momentum for September 12, 2026.
Every share helps. Every voice matters. Together, we can fix trucking.
Share it
Download it to post from your own account, or copy this page's link and send it straight into a group chat.
ਪੰਜਾਬੀ ਵਿੱਚ
ਕੀ ਤੁਸੀਂ 12 ਸਤੰਬਰ ਨੂੰ ਪੂਰੇ ਕੈਨੇਡਾ ਵਿੱਚ ਇਕੱਠੇ ਹੋ ਰਹੇ ਟਰੱਕ ਡਰਾਈਵਰਾਂ ਦੇ ਅੰਦੋਲਨ ਵਿੱਚ ਸ਼ਾਮਲ ਹੋਵੋਗੇ?
ਵਾਜਬ ਤਨਖਾਹ ਅਤੇ ਨਿਰਪੱਖ ਨਿਯਮਾਂ ਲਈ ਸਾਲਾਂ ਦੇ ਸੰਘਰਸ਼ ਤੋਂ ਬਾਅਦ, ਅਸੀਂ ‘ਨੈਸ਼ਨਲ ਟਰੱਕਿੰਗ ਵੀਕ 2026’ (National Trucking Week 2026) ਲਈ ਟਰੱਕਿੰਗ ਉਦਯੋਗ ਨੂੰ ਬਿਹਤਰ ਬਣਾਉਣ ਦੀ ਮੁਹਿੰਮ ਨੂੰ ਅਗਲੇ ਪੜਾਅ ’ਤੇ ਲੈ ਕੇ ਜਾ ਰਹੇ ਹਾਂ। ਅਸੀਂ ਸਰਕਾਰ ਤੋਂ ਹੇਠ ਲਿਖੇ ਕਦਮ ਚੁੱਕਣ ਦੀ ਮੰਗ ਕਰ ਰਹੇ ਹਾਂ:
- ਘੱਟੋ-ਘੱਟ ਤਨਖਾਹ ਦਰਾਂ ਦੀ ਗਾਰੰਟੀ ਦੇਣਾ
- ਇਹ ਯਕੀਨੀ ਬਣਾਉਣਾ ਕਿ ਕੋਈ ਵੀ ਕੰਮ ਬਿਨਾਂ ਭੁਗਤਾਨ ਦੇ ਨਾ ਹੋਵੇ ਅਤੇ ਤਨਖਾਹ ਵਿੱਚ ਦੇਰੀ ਨਾ ਹੋਵੇ
- ਤਨਖਾਹ ਚੋਰੀ (wage theft) ਨੂੰ ਖਤਮ ਕਰਨਾ
- ਡਰਾਈਵਰਾਂ ਦੀ ਸੁਰੱਖਿਆ ਕਰਨਾ ਅਤੇ ਮਾਲਕਾਂ ਨੂੰ ਜਵਾਬਦੇਹ ਠਹਿਰਾਉਣਾ
- ਬਿਹਤਰ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨਾ
ਇਹ ਦੱਸਣ ਲਈ ਕਿ ਤੁਸੀਂ ਆ ਰਹੇ ਹੋ, ਇੱਥੇ ਸਾਈਨ ਅੱਪ ਕਰੋ:
ਆਪਣੇ ਸ਼ਹਿਰ ਵਿੱਚ ਕਿਸੇ ਪ੍ਰੋਗਰਾਮ ਜਾਂ ਕਾਰਵਾਈ ਦੀ ਯੋਜਨਾ ਬਣਾਉਣ ਵਿੱਚ ਮਦਦ ਕਰਨ ਜਾਂ ਉਸ ਵਿੱਚ ਸ਼ਾਮਲ ਹੋਣ ਲਈ ਸਾਈਨ ਅੱਪ ਕਰੋ!
See you on September 12.
Sign up to help plan or attend an action in your city. Not a member yet? Joining WCTA is the most durable way to keep this pressure on.
